ਬਣਾਉਣਾ ਸ਼ੁਰੂ ਕਰੋ

ਸਪੌਟਲਾਈਟ 'ਤੇ ਪੋਸਟ ਕਰੋ

ਪ੍ਰੇਰਿਤ ਹੋਵੋ ਅਤੇ ਆਪਣੀ ਰਚਨਾਤਮਕਤਾ ਨੂੰ ਸਾਂਝਾ ਕਰੋ!
  1. ਆਪਣੇ Snapchat ਖਾਤੇ ਵਿੱਚ ਲੌਗ ਇਨ ਕਰੋ।
  2. ਆਪਣੇ ਵੀਡੀਓ ਨੂੰ ਅਪਲੋਡ ਖੇਤਰ 'ਤੇ ਖਿੱਚੋ ਅਤੇ ਸੁੱਟੋ ਜਾਂ 'ਵੀਡੀਓ ਚੁਣੋ' ਦੀ ਚੋਣ ਕਰੋ
  3. 'ਸਪੌਟਲਾਈਟ 'ਤੇ ਪੋਸਟ ਕਰੋ' ਚੁਣੋ
ਤੁਹਾਡਾ ਵੀਡੀਓ: mp4 ਵੀਡਿਓ, 5-60 ਸਕਿੰਟ, 576x1024 ਘੱਟੋ ਘੱਟ ਰੈਜ਼ੋਲੂਸ਼ਨ

ਸ਼ੋਅ

ਸ਼ੋਅ ਭਾਈਵਾਲਾਂ ਦੇ ਚੁਣੇ ਭਾਈਚਾਰੇ — ਜਿਸ ਵਿੱਚ ਭਰੋਸੇਯੋਗ ਖ਼ਬਰਾਂ ਦੇ ਆਊਟਲੈੱਟਸ, ਮੀਡੀਆ ਕੰਪਨੀਆਂ, ਰਚਨਾਕਾਰ ਅਤੇ ਖੇਡ ਟੀਮਾਂ ਸ਼ਾਮਲ ਹਨ — ਵੱਲੋਂ ਤਿਆਰ ਕੀਤੇ ਜਾਂਦੇ ਹਨ - ਅਤੇ ਡਿਸਕਵਰ ਫੀਡ ਦੇ ਅੰਦਰ ਵੰਡੇ ਜਾਂਦੇ ਹਨ।

523

ਅਸੀਂ ਘੱਟ ਨੁਮਾਇੰਦਗੀ ਵਾਲੇ ਭਾਈਚਾਰਿਆਂ ਨਾਲ ਸੰਬੰਧਿਤ ਸਮੱਗਰੀ ਵਾਲੀਆਂ ਕੰਪਨੀਆਂ ਅਤੇ ਰਚਨਾਕਾਰਾਂ ਦੀ ਮਦਦ ਕਰ ਰਹੇ ਹਾਂ ਤਾਂ ਜੋ ਉਹਨਾਂ ਨੂੰ ਸਫਲ ਹੋਣ ਲਈ ਲੁੜੀਂਦਾ ਸਹਿਯੋਗ ਮਿਲ ਸਕੇ।