Snapchat 'ਤੇ ਆਪਣੇ ਦਰਸ਼ਕਾਂ ਨੂੰ ਲੱਭੋ ਅਤੇ ਆਪਣਾ ਕਾਰੋਬਾਰ ਬਣਾਓ।
Snapchat 'ਤੇ ਆਪਣੇ ਦਰਸ਼ਕਾਂ ਨੂੰ ਲੱਭੋ ਅਤੇ ਆਪਣਾ ਕਾਰੋਬਾਰ ਬਣਾਓ।
Snap ਹੀ ਕਿਉਂ?
Snap ਹੀ ਕਿਉਂ?
ਔਸਤਨ 363 ਮਿਲੀਅਨ
ਔਸਤਨ 363 ਮਿਲੀਅਨ
ਰੋਜ਼ਾਨਾ ਸਰਗਰਮ ਵਰਤੋਂਕਾਰ (DAU) ਹਰ ਦਿਨ Snapchat ਵਰਤਦੇ ਹਨ। ¹
20 ਤੋਂ ਵੱਧ ਦੇਸ਼ਾਂ ਵਿੱਚ 13-34 ਸਾਲ ਦੇ 75% ਤੋਂ ਵੱਧ
20 ਤੋਂ ਵੱਧ ਦੇਸ਼ਾਂ ਵਿੱਚ 13-34 ਸਾਲ ਦੇ 75% ਤੋਂ ਵੱਧ
ਲੋਕ Snapchat ਵਰਤਦੇ ਹਨ। ¹
ਸਪੌਟਲਾਈਟ 'ਤੇ 270 ਮਿਲੀਅਨ ਤੋਂ ਵੱਧ
ਸਪੌਟਲਾਈਟ 'ਤੇ 270 ਮਿਲੀਅਨ ਤੋਂ ਵੱਧ
ਮਹੀਨਾਵਾਰ ਸਰਗਰਮ ਵਰਤੋਂਕਾਰ ਹਨ। ²
ਹਰ ਰੋਜ਼ ਔਸਤਨ 250 ਮਿਲੀਅਨ ਤੋਂ ਵੱਧ
ਹਰ ਰੋਜ਼ ਔਸਤਨ 250 ਮਿਲੀਅਨ ਤੋਂ ਵੱਧ
ਰੋਜ਼ਾਨਾ ਸਰਗਰਮ ਵਰਤੋਂਕਾਰ AR ਨਾਲ ਜੁੜਦੇ ਹਨ। ¹
20 ਤੋਂ ਵੱਧ ਦੇਸ਼ਾਂ ਅਤੇ 17 ਤੋਂ ਵੱਧ ਭਾਸ਼ਾਵਾਂ ਵਿੱਚ 800 ਤੋਂ ਵੱਧ
20 ਤੋਂ ਵੱਧ ਦੇਸ਼ਾਂ ਅਤੇ 17 ਤੋਂ ਵੱਧ ਭਾਸ਼ਾਵਾਂ ਵਿੱਚ 800 ਤੋਂ ਵੱਧ
ਡਿਸਕਵਰ ਭਾਈਵਾਲ ਹਨ। ²
100 ਮਿਲੀਅਨ ਤੋਂ ਵੱਧ
100 ਮਿਲੀਅਨ ਤੋਂ ਵੱਧ
ਲੋਕ ਹਰ ਮਹੀਨੇ Snapchat ਦੇ ਡਿਸਕਵਰ ਪਲੇਟਫਾਰਮ 'ਤੇ ਆਉਂਦੇ ਹਨ। ³
ਸਾਡੇ ਭਾਈਵਾਲਾਂ ਨੂੰ ਮਿਲੋ
ਸਾਡੇ ਭਾਈਵਾਲਾਂ ਨੂੰ ਮਿਲੋ
ਸਾਡੇ ਭਾਈਚਾਰੇ ਨਾਲ ਰੁੱਝੋ
ਸਾਡੇ ਭਾਈਚਾਰੇ ਨਾਲ ਰੁੱਝੋ
ਜਾਣਕਾਰੀ, ਪ੍ਰੇਰਨਾ ਅਤੇ ਮਨੋਰੰਜਨ ਦਾ ਸਰੋਤ ਬਣੋ। ਸਾਡੇ ਸਮੱਗਰੀ ਰਚਨਾਕਾਰਾਂ ਦੇ ਭਾਈਚਾਰੇ ਵਿੱਚ ਸ਼ਾਮਲ ਹੋਵੋ।
ਜਾਣਕਾਰੀ, ਪ੍ਰੇਰਨਾ ਅਤੇ ਮਨੋਰੰਜਨ ਦਾ ਸਰੋਤ ਬਣੋ। ਸਾਡੇ ਸਮੱਗਰੀ ਰਚਨਾਕਾਰਾਂ ਦੇ ਭਾਈਚਾਰੇ ਵਿੱਚ ਸ਼ਾਮਲ ਹੋਵੋ।
ਸ਼ੋਅ
ਸ਼ੋਅ
ਸ਼ੋਅ ਮੌਜੂਦਾ ਸਮੱਗਰੀ ਦੀ ਪਹੁੰਚ ਅਤੇ ਆਮਦਨ ਨੂੰ ਵਧਾਉਣ ਲਈ ਕਾਰਗਰ ਮੌਕਾ ਦਿੰਦੇ ਹਨ। ਨਵੇਂ ਦਰਸ਼ਕ ਲੱਭੋ ਅਤੇ Snapchatters ਨਾਲ ਅਜਿਹੀਆਂ ਕਹਾਣੀਆਂ ਸਾਂਝੀਆਂ ਕਰੋ ਜੋ ਉਨ੍ਹਾਂ ਦੀਆਂ ਵਿਲੱਖਣ ਸ਼ਖਸੀਅਤਾਂ ਅਤੇ ਦਿਲਚਸਪੀਆਂ ਨੂੰ ਦਰਸਾਉਂਦੀਆਂ ਹਨ।
ਸਪੌਟਲਾਈਟ
ਸਪੌਟਲਾਈਟ
ਸਪੌਟਲਾਈਟ ਨੂੰ ਚੀਜ਼ਾਂ ਬਾਰੇ ਜਾਣਨ, ਉਨ੍ਹਾਂ ਤੱਕ ਪਹੁੰਚਣ ਅਤੇ ਗੱਲਬਾਤ ਲਈ ਡਿਜ਼ਾਇਨ ਕੀਤਾ ਹੈ। ਛੋਟੀ, ਅਸਲੀ ਅਤੇ ਢੁਕਵੀਂ ਸਮੱਗਰੀ ਪੋਸਟ ਕਰਕੇ ਆਪਣੇ ਗਾਹਕਾਂ ਦੀ ਗਿਣਤੀ ਵਧਾਓ। ਇਹ ਤੁਹਾਡੀ ਬਿਹਤਰੀਨ ਵਰਤੋਂਕਾਰ-ਵੱਲੋਂ-ਤਿਆਰ ਕੀਤੀ ਸਮੱਗਰੀ ਨੂੰ ਸਾਂਝਾ ਕਰਨ ਦਾ ਸਭ ਤੋਂ ਵਧੀਆ ਤਰੀਕਾ ਹੈ।
AR
AR
Snap AR ਵਰਤ ਕੇ ਵਰਤੋਂਕਾਰਾਂ ਦੀ ਆਪਣੇ ਆਲੇ-ਦੁਆਲੇ ਦੀ ਦੁਨੀਆ ਨੂੰ ਬਦਲਣ ਵਿੱਚ ਮਦਦ ਕਰੋ। ਲੈਂਜ਼ ਉਤਪਾਦਨ, ਪ੍ਰਬੰਧਨ ਅਤੇ ਵਿਸ਼ਲੇਸ਼ਣ ਔਜ਼ਾਰਾਂ ਦਾ ਸਾਡਾ ਸਮੂਹ ਤੁਹਾਨੂੰ ਬਿਲਕੁਲ ਨਵੇਂ ਤਰੀਕੇ ਨਾਲ ਚੀਜ਼ਾਂ ਬਣਾਉਣ ਅਤੇ ਹੋਰਾਂ ਨਾਲ ਜੁੜਨ ਦਿੰਦਾ ਹੈ।
ਸਮੱਗਰੀ ਲਈ ਸੇਧਾਂ
ਸਮੱਗਰੀ ਲਈ ਸੇਧਾਂ
ਅਸੀਂ ਚਾਹੁੰਦੇ ਹਾਂ ਕਿ ਲੋਕ ਸਾਡੀ ਦੁਨੀਆ ਵਿੱਚ ਸ਼ਾਮਲ ਹੋਣ ਤੋਂ ਪਹਿਲਾਂ ਸਾਡੀਆਂ ਕਦਰਾਂ-ਕੀਮਤਾਂ ਨੂੰ ਸਮਝ ਲੈਣ। ਸਾਡੇ ਭਾਈਚਾਰੇ ਨੂੰ ਸੁਰੱਖਿਅਤ ਰੱਖਣ ਵਾਸਤੇ ਸਾਡੀਆਂ ਸਮੱਗਰੀ ਸੇਧਾਂ ਦੀ ਪਾਲਣਾ ਕਰਨ ਲਈ ਤੁਹਾਨੂੰ ਇਹ ਜਾਣਨ ਦੀ ਲੋੜ ਹੈ।
Snap 'ਤੇ ਸ਼ੁਰੂ ਕਰੋ
Snap 'ਤੇ ਸ਼ੁਰੂ ਕਰੋ
1Q2 2022 ਲਈ Snap Inc. ਦਾ ਅੰਦਰੂਨੀ ਡੇਟਾ। SEC ਦੇ ਨਾਲ Snap Inc. ਦੀਆਂ ਜਨਤਕ ਫਾਈਲਿੰਗਾਂ ਵੇਖੋ।
2Q4 2020 ਲਈ Snap Inc. ਦਾ ਅੰਦਰੂਨੀ ਡੇਟਾ। ਪ੍ਰਤੀਸ਼ਤ ਦੀ ਗਣਨਾ ਸਮੱਗਰੀ ਤੱਕ ਪਹੁੰਚਣ ਵਾਲੇ ਸੰਭਾਵੀ ਦਰਸ਼ਕਾਂ ਦੀ ਗਿਣਤੀ ਨੂੰ ਢੁਕਵੀਂ ਜਨਗਣਨਾ ਦੇ ਅੰਕੜਿਆਂ ਮੁਤਾਬਕ ਵੰਡ ਕੇ ਕੀਤੀ ਜਾਂਦੀ ਹੈ। ਪੁਰਾਣੀ ਅਤੇ ਨਵੀਂ ਪੀੜ੍ਹੀ ਨੂੰ 13 ਤੋਂ 34 ਸਾਲ ਦੀ ਉਮਰ ਦੇ ਵਿਚਕਾਰ ਪਰਿਭਾਸ਼ਿਤ ਕੀਤਾ ਗਿਆ ਹੈ। ਸਮੱਗਰੀ ਤੱਕ ਪਹੁੰਚਣ ਵਾਲੇ ਸੰਭਾਵੀ ਦਰਸ਼ਕਾਂ ਦੀ ਗਿਣਤੀ, ਟਿਕਾਣਾ ਅਤੇ ਉਮਰ ਸੰਬੰਧੀ ਡੇਟਾ ਸੀਮਾਵਾਂ ਦੇ ਅਧੀਨ ਹਨ। ਜਾਣਕਾਰੀ ਲਈ [ਦਰਸ਼ਕ ਔਜ਼ਾਰ](https://businesshelp.snapchat.com/s/article/audience-size-tool) ਵੇਖੋ।
3Q4 2020 ਲਈ Snap Inc. ਦਾ ਅੰਦਰੂਨੀ ਡੇਟਾ। SEC ਦੇ ਨਾਲ Snap Inc. ਦੀਆਂ ਜਨਤਕ ਫਾਈਲਿੰਗਾਂ ਵੇਖੋ।