ਪੇਸ਼ੇਵਰ ਵਾਂਗ Snap ਲੈਣ ਲਈ ਹਰੇਕ ਚੀਜ਼ ਜੋ ਤੁਹਾਨੂੰ ਜਾਣਨ ਦੀ ਲੋੜ ਹੈ

ਸ਼ੁਰੂ ਕਰੋ

ਕੀ ਤੁਸੀਂ ਹੁਣੇ ਸ਼ੁਰੂਆਤ ਕਰ ਰਹੇ ਹੋ ਜਾਂ ਆਪਣੀਆਂ Snaps ਹੋਰ ਜ਼ਿਆਦਾ ਲੋਕਾਂ ਨੂੰ ਵਿਖਾਉਣ ਲਈ ਤਿਆਰ ਹੋ? ਸਾਡੇ ਕੋਲ ਉਹ ਸਭ ਕੁਝ ਹੈ ਜੋ ਤੁਹਾਨੂੰ ਜਾਣਨ ਦੀ ਲੋੜ ਹੈ।

ਰਚਨਾਤਮਕ ਬਣੋ

ਅੰਦਰੂਨੀ ਔਜ਼ਾਰਾਂ ਜਿਵੇਂ ਫ਼ਿਲਟਰਾਂ, ਲੈਂਜ਼ਾਂ ਅਤੇ ਸਾਊਂਡਜ਼ ਨਾਲ਼ ਖੁਦ ਨੂੰ ਜ਼ਾਹਰ ਕਰੋ!

ਸਪੌਟਲਾਈਟ ਵਿੱਚ ਚਮਕੋ

ਆਪਣੀਆਂ ਸਭ ਤੋਂ ਵਧੀਆ Snaps ਨੂੰ ਦੁਨੀਆ ਨਾਲ਼ ਸਾਂਝਾ ਕਰੋ

ਇਨਾਮ ਪਾਓ

ਵਧੀਆ ਸਮੱਗਰੀ ਬਣਾਉਣ ਲਈ ਇਨਾਮ ਪਾਓ

ਯੋਜਨਾ ਬਣਾਓ

Yum!

ਸਮੱਗਰੀ ਰਣਨੀਤੀ ਤਿਆਰ ਕਰੋ

ਯੋਜਨਾ ਬਣਾਓ ਅਤੇ ਆਪਣੀਆਂ ਵੀਡੀਓਜ਼ ਨੂੰ ਹੋਰ ਅੱਗੇ ਵਧਾਓ।

ਗਿਣਤੀ ਦਾ ਹਿਸਾਬ ਲਗਾਓ

ਕਿਹੜੀਆਂ ਵੀਡੀਓਜ਼ ਸਭ ਤੋਂ ਵਧੀਆ ਕੰਮ ਕਰ ਕਰਦੀਆਂ ਹਨ ਇਹ ਦੇਖਣ ਲਈ ਆਪਣੀ ਸਮੱਗਰੀ ਦੀ ਕਾਰਗੁਜ਼ਾਰੀ 'ਤੇ ਨਜ਼ਰ ਰੱਖੋ।

ਆਪਣੇ ਦਰਸ਼ਕਾਂ ਨੂੰ ਜਾਣੋ

ਇਹ ਜਾਣੋ ਕਿ ਤੁਹਾਡੀਆਂ ਵੀਡੀਓਜ਼ ਨੂੰ ਕੌਣ ਦੇਖ ਰਿਹਾ ਹੈ ਤਾਂ ਜੋ ਤੁਸੀਂ ਰਚਨਾਕਾਰ ਵਜੋਂ ਅੱਗੇ ਵੱਧ ਸਕੋ।

Snap ਹੀ ਕਿਉਂ?

375 ਮਿਲੀਅਨ

ਰੋਜ਼ਾਨਾ ਸਰਗਰਮ ਵਰਤੋਂਕਾਰ (DAU) ਔਸਤਨ ਹਰ ਦਿਨ Snapchat ਵਰਤਦੇ ਹਨ। ¹

ਹਰ ਦਿਨ ਔਸਤਨ 6 ਬਿਲੀਅਨ ਤੋਂ ਵੱਧ

AR ਲੈਂਜ਼ ਚਲਾਏ ਜਾਂਦੇ ਹਨ। ¹

ਹਰ ਦਿਨ ਔਸਤਨ 250 ਮਿਲੀਅਨ ਤੋਂ ਵੱਧ

ਰੋਜ਼ਾਨਾ ਸਰਗਰਮ ਵਰਤੋਂਕਾਰ (DAU) ਵਧਾਈ ਗਈ ਹਕੀਕਤ ਵਿੱਚ ਰੁੱਝਦੇ ਹਨ। ²

250,000 ਤੋਂ ਵੱਧ

ਲੈਂਜ਼ ਰਚਨਾਕਾਰਾਂ ਨੇ Lens Studio ਦੀ ਵਰਤੋਂ ਕੀਤੀ ਹੈ। ²

ਸਾਡੇ ਭਾਈਚਾਰੇ ਨੇ

2.5 ਮਿਲੀਅਨ ਤੋਂ ਵੱਧ ਲੈਂਜ਼ ਬਣਾਏ ਹਨ। ²

20 ਤੋਂ ਵੱਧ ਦੇਸ਼ਾਂ ਵਿੱਚ

13-34 ਸਾਲ ਦੇ 75% ਤੋਂ ਵੱਧ ਲੋਕ Snapchat ਵਰਤਦੇ ਹਨ। ¹
1 Q4 2022 ਲਈ Snap Inc. ਦਾ ਅੰਦਰੂਨੀ ਡੇਟਾ। SEC ਦੇ ਨਾਲ Snap Inc. ਦੀਆਂ ਜਨਤਕ ਫਾਈਲਿੰਗਾਂ ਵੇਖੋ।

2 31 ਦਸੰਬਰ 2021 ਤੱਕ ਦਾ Snap Inc. ਦਾ ਅੰਦਰੂਨੀ ਡੇਟਾ।